ਹੁਸ਼ਿਆਰਪੁਰ ਚ ਬੋਰਵੈੱਲ ਚ ਡਿੱਗਿਆ ਛੇ ਸਾਲਾ ਬੱਚਾ; ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ

0 0
Read Time:47 Second

ਹੁਸ਼ਿਆਰਪੁਰ ਦੇ ਜਲਾਲਦੀਵਾਲ ਨੇੜੇ ਪਿੰਡ ਬੈਰਮਪੁਰ ਚ ਇਕ ਛੇ ਸਾਲਾ ਬੱਚੇ ਦੇ ਬੋਰਵੈੱਲ ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਹੈ।

ਪ੍ਰਾਪਤ ਜਾਣਕਾਰੀ ਦੇ ਅਨੁਸਾਰ ਬੱਚਾ ਕੁੱਤੇ ਤੋਂ ਭੱਜਦਾ ਹੋਇਆ ਬੋਰਵੈੱਲ ਵਿੱਚ ਡਿੱਗ ਗਿਆ। ਇਸ ਸੰਬੰਧ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਕਰਕੇ ਸਥਾਨਕ ਪ੍ਰਸ਼ਾਸਨ ਅਤੇ ਵਿਧਾਇਕ ਵੱਲੋਂ ਬੱਚੇ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ ਰੱਖਣ ਦੀ ਗੱਲ ਕਹੀ ਹੈ।

ਉੱਥੇ ਹੀ ਸਥਾਨਕ ਲੋਕਾਂ ਵੱਲੋਂ ਆਪਣੇ ਪੱਧਰ ਤੇ ਬੱਚੇ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਸਨ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਐਤਵਾਰ ਨੂੰ ਲੁਧਿਆਣਾ ਦੇ ਕਿਹੜੇ ਇਲਾਕਿਆਂ ਚ ਬੰਦ ਰਹੇਗੀ ਬਿਜਲੀ; ਦੇਖੋ ਲਿਸਟ –
Next post ਕੇਂਦਰ ਵੱਲੋਂ ਕੀਮਤਾਂ ਘਟਾਉਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਵੀ ਪੈਟਰੋਲ-ਡੀਜ਼ਲ ਤੇ ਵੈਟ ਘਟਾਵੇ: ਗੋਸ਼ਾ
Social profiles