0
0
Read Time:39 Second
ਨਵੀਂ ਦਿੱਲੀ: ਐਨਡੀਏ 3.0 ਸਰਕਾਰ ਦੇ ਕਾਰਜਕਾਲ ਤਹਿਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜੂਨ ਨੂੰ ਸ਼ਾਮ 6 ਵਜੇ ਸਹੁੰ ਚੁੱਕ ਸਕਦੇ ਹਨ। ਇਸ ਸਬੰਧੀ ਨਿਊਜ਼ ਏਜੰਸੀ ਏਨਆਈ ਦੇ ਮੁਤਾਬਕ ਪ੍ਰਧਾਨ ਮੰਤਰੀ 9 ਜੂਨ ਨੂੰ ਸਨ ਚੁੱਕ ਸਕਦੇ ਹਨ।
ਸੂਤਰਾਂ ਦੀ ਮੰਨੀਏ ਤਾਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਜਿੱਤੇ ਸਾਰੇ ਮੰਤਰੀ ਵੀ ਇਸ ਵਾਰ ਰਿਪੀਟ ਹੋ ਸਕਦੇ ਹਨ। ਇਥੋਂ ਤੱਕ ਕੀ ਚੋਣਾਂ ਹਾਰੇ ਸਮ੍ਰਿਤੀ ਈਰਾਨੀ ਤੇ ਰਾਜੀਵ ਚੰਦਰ ਸ਼ੇਖਰ ਨੂੰ ਵੀ ਪਾਰਟੀ ਇੱਕ ਹੋਰ ਮੌਕਾ ਦੇ ਸਕਦੀ ਹੈ।