0
0
Read Time:20 Second
ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਵਲੋਂ ਚਰਨਜੀਤ ਚੰਨੀ ਸਰਕਾਰ ਵੇਲੇ ਪੰਚਾਇਤਾਂ ਵੱਲੋਂ ਖਰਚਿਆਂ ਸਬੰਧੀ ਹੁਕਮਾਂ ਤੇ ਰੋਕ ਲਗਾ ਦਿੱਤੀ ਹੈ। ਬਾਬੂਸ਼ਾਹੀ ਦੀ ਖ਼ਬਰ ਮੁਤਾਬਕ ਸਰਕਾਰ ਨੇ ਤੁਰੰਤ ਤੌਰ ਤੇ ਇਹ ਆਦੇਸ਼ ਜਾਰੀ ਕੀਤੇ ਹਨ।