ਪੀਏਯੂ ਦੇ ਵਿਦਿਆਰਥੀ ਨੇ ਮੌਖਿਕ ਪੇਸ਼ਕਾਰੀ ਵਿੱਚ ਦੂਜਾ ਸਥਾਨ ਹਾਸਲ ਕੀਤਾ

0 0
Read Time:1 Minute, 10 Second

ਲੁਧਿਆਣਾ, 14 ਫਰਵਰੀ, 2023:

ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਬਾਇਓਕੈਮਿਸਟਰੀ ਵਿਭਾਗ ਦੇ ਸ਼੍ਰੀਮਤੀ ਨਵਨੀਤ ਕੌਰ, ਇੱਕ ਐਮ.ਐਸ.ਸੀ, ਵਿਦਿਆਰਥਣ ਨੇ 11 ਫਰਵਰੀ ਨੂੰ ਆਤਮਿਆ ਯੂਨੀਵਰਸਿਟੀ, ਗੁਜਰਾਤ ਦੁਆਰਾ ਆਯੋਜਿਤ "ਐਗਰੀਕਲਚਰਲ ਮਾਈਕਰੋਬਾਇਓਲੋਜੀ ਵਿੱਚ ਉਭਰਦੇ ਪੈਰਾਡਾਈਮ" ਵਿਸ਼ੇ ‘ਤੇ ਨੈਸ਼ਨਲ ਕਾਨਫਰੰਸ ਦੌਰਾਨ ਪੌਦਿਆਂ-ਮਾਈਕ੍ਰੋਬਸ ਇੰਟਰੈਕਸ਼ਨ ਦੇ ਵਿਸ਼ੇ ਅਧੀਨ ਮੌਖਿਕ ਪੇਸ਼ਕਾਰੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।

ਵਿਦਿਆਰਥੀ ਦੀ ਸਲਾਹਕਾਰ ਡਾ. ਮਨਜੀਤ ਕੌਰ ਸੰਘਾ, ਪ੍ਰਿੰਸੀਪਲ ਬਾਇਓਕੈਮਿਸਟ-ਕਮ-ਮੁਖੀ, ਦਸਿਆ ਕਿ ਵਿਦਿਆਰਥੀ ਨੇ "ਪੀਲੇ ਮੋਜ਼ੇਕ ਵਾਇਰਸ ਦੀ ਬਿਮਾਰੀ ਤੇ ਆਪਣਾ ਖੋਜ ਕਾਰਜ ਖਤਮ ਕੀਤਾ।

ਡਾ. ਸ਼ੰਮੀ ਕਪੂਰ, ਡੀਨ, ਕਾਲਜ ਆਫ ਬੇਸਿਕ ਸਾਇੰਸਜ਼ ਐਂਡ ਹਿਊਮੈਨਟੀਜ਼; ਅਤੇ ਡਾ ਮਨਜੀਤ ਕੌਰ ਸੰਘਾ, ਪ੍ਰਿੰਸੀਪਲ ਬਾਇਓਕੈਮਿਸਟ-ਕਮ-ਹੈੱਡ ਨੇ ਵਿਦਿਆਰਥਣ ਨੂੰ ਉਹਨਾਂ ਦੀ ਇਸ ਪ੍ਰਾਪਤੀ ਦੀ ਸ਼ਲਾਘਾ ਕਰਦੇ ਹੋਏ ਵਧਾਈ ਦਿੱਤੀ।

Happy
Happy
0 %
Sad
Sad
0 %
Excited
Excited
0 %
Sleepy
Sleepy
0 %
Angry
Angry
0 %
Surprise
Surprise
0 %
Previous post ਪੀਏਯੂ ਦੇ ਵਿਦਿਆਰਥੀ ਨੇ ਤਕਨੀਕੀ-ਵਿਕਾਸ ਲਈ ਵੱਡੀ ਚੁਣੌਤੀ ਵਿੱਚ ਨਾਮਣਾ ਖੱਟਿਆ
Next post ਪੰਜਾਬ ਸੂਬੇ ਦੇ ਸਰਕਾਰੀ ਸਕੂਲਾਂ ਦੇ 1256 ਵਿਦਿਆਰਥੀ ਆਂ ਨੇ ਪੀਏਯੂ ਦਾ ਦੌਰਾ
Social profiles