ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਨੁੱਖੀ ਵਿਕਾਸ ਅਤੇ ਪਰਿਵਾਰ ਅਧਿਐਨ ਵਿਭਾਗ, ਸਵੱਛਤਾ ਲੀਗ ‘ਚ ਲੁਧਿਆਣਾ ਲਾਇਨਜ਼ ਦੇ ਸਹਿਯੋਗ ਲਈ ਆਇਆ ਅੱਗੇ
ਲੁਧਿਆਣਾ,: ਨਗਰ ਨਿਗਮ ਲੁਧਿਆਣਾ ਵੱਲੋਂ ਭਾਰਤ ਸਰਕਾਰ ਵਲੋ ਚਲਾਈ ਜਾ ਰਹੀ ਜਾਗਰੂਕਤਾ ਮੁਹਿੰਮ ਇੰਡੀਅਨ ਸਵੱਛਤਾ ਲੀਗ ਵਿਚ ਹਿੱਸਾ ਲਿਆ ਜਾ ਰਿਹਾ ਹੈ। ਇਹ ਭਾਰਤ ਸਰਕਾਰ ਵਲੋ ਸ਼ਹਿਰਾ ਵਿਚ ਅਜਿਹਾ ਪਹਿਲਾ...