ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਵਿੱਚ ਨਵਾਂ ਈਐਸਆਈਸੀ ਮੈਡੀਕਲ ਕਾਲਜ ਸਥਾਪਤ ਕਰਨ ਲਈ ਤਿੰਨ ਸਾਈਟਾਂ ਦੀ ਕੀਤੀ ਪਛਾਣ
ਲੁਧਿਆਣਾ, 13 ਦਸੰਬਰ, 2024: ਲੁਧਿਆਣਾ ਵਿੱਚ ਨਵੇਂ ਈਐਸਆਈਸੀ ਮੈਡੀਕਲ ਕਾਲਜ ਦੀ ਸਥਾਪਨਾ ਲਈ ਢੁਕਵੀਂ ਥਾਂ ਲੱਭਣ ਲਈ ਯਤਨ ਜਾਰੀ ਹਨ। ਇਹ ਸ਼ਹਿਰ ਦਾ ਪਹਿਲਾ ਪਬਲਿਕ ਮੈਡੀਕਲ ਇੰਸਟੀਚਿਊਟ ਹੋਵੇਗਾ, ਜੋ ਮੌਜੂਦਾ...