ਹਲਵਾਰਾ ਦੇ ਹਵਾਈ ਫੌਜ ਕੇਂਦਰ ਦੇ ਪਰਿਵਾਰਾਂ ਦੀਆਂ ਔਰਤਾਂ ਨੇ ਪੀ.ਏ.ਯੂ. ਦਾ ਦੌਰਾ ਕੀਤਾ
ਲੁਧਿਆਣਾ: ਬੀਤੇ ਦਿਨੀਂ ਏਅਰ ਫੋਰਸ ਫੈਮਿਲੀ ਐਸੋਸੀਏਸ਼ਨ, ਏਅਰ ਫੋਰਸ ਸਟੇਸ਼ਨ, ਹਲਵਾਰਾ, ਜ਼ਿਲ•ਾ ਲੁਧਿਆਣਾ ਦੇ ਲਗਭਗ 32 ਔਰਤ ਮੈਂਬਰਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦੀ ਗਿਆਨਵਰਧਕ ਫੇਰੀ ਕੀਤੀ|...