‘ਆਪ’ ਦੇ ਸੰਜੀਵ ਅਰੋੜਾ ਨੇ ਸੀਆਈਆਈ ਮੀਟਿੰਗ ਵਿੱਚ ਦਿਖਾਈ ਆਪਣੀ ਤਾਕਤ, ਉਦਯੋਗਪਤੀਆਂ ਨੇ ਦਿੱਤਾ ਸਮਰਥਨ
ਲੁਧਿਆਣਾ: ਇੰਡਸਟਰੀ ਦਾ ਇੱਕ ਵੱਡਾ ਵਰਗ ਲੁਧਿਆਣਾ (ਪੱਛਮੀ) ਵਿਧਾਨ ਸਭਾ ਹਲਕੇ ਤੋਂ 'ਆਪ' ਉਮੀਦਵਾਰ, ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦਾ ਸਮਰਥਨ ਕਰਦਾ ਜਾਪਦਾ ਹੈ। ਇਹ ਗੱਲ ਸੋਮਵਾਰ ਦੇਰ ਸ਼ਾਮ ਕਨਫੈਡਰੇਸ਼ਨ...