ਭਾਰਤ ਪ੍ਰਤੀ ਦਿਨ 1.6 ਲੱਖ ਟਨ ਨਗਰ ਨਿਗਮ ਠੋਸ ਰਹਿੰਦ-ਖੂੰਹਦ ਕਰਦਾ ਹੈ ਪੈਦਾ: ਐਮਪੀ ਅਰੋੜਾ
ਲੁਧਿਆਣਾ, 2 ਅਪ੍ਰੈਲ, 2025: ਸਵੱਛਤਮ ਪੋਰਟਲ 'ਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ, ਦੇਸ਼ ਦੇ ਸ਼ਹਿਰੀ ਖੇਤਰਾਂ ਵਿੱਚ ਪੈਦਾ ਹੋਣ ਵਾਲੇ ਨਗਰ ਨਿਗਮ ਠੋਸ ਰਹਿੰਦ-ਖੂੰਹਦ ਦੀ ਕੁੱਲ...