ਬਿਨਾਂ ਜੁਰਮਾਨੇ ਦੇ ਪ੍ਰਾਪਰਟੀ ਟੈਕਸ ਦਾ ਭੁਗਤਾਨ ਕਰਨ ਦਾ ਆਖਰੀ ਦਿਨ ਅੱਜ; ਸੁਵਿਧਾ ਕੇਂਦਰ ਰਹਿਣਗੇ ਖੁੱਲ੍ਹੇ
ਨਗਰ ਨਿਗਮ 150 ਕਰੋੜ ਰੁਪਏ ਦੇ ਸਾਲਾਨਾ ਪ੍ਰਾਪਰਟੀ ਟੈਕਸ ਵਸੂਲੀ ਦੇ ਟੀਚੇ ਦੇ ਪਹੁੰਚਿਆ ਨੇੜੇ ਲੁਧਿਆਣਾ, 30 ਮਾਰਚ: ਸੋਮਵਾਰ (31 ਮਾਰਚ, 2025) ਪ੍ਰਾਪਰਟੀ ਟੈਕਸ ਅਤੇ ਪਾਣੀ-ਸੀਵਰੇਜ ਦੇ ਬਿੱਲਾਂ ਦਾ ਭੁਗਤਾਨ...