0 0

ਵਾਰਡ ਨੰਬਰ 60 ਤੋਂ ਅਕਾਲੀ ਦਲ ਦੇ ਉਮੀਦਵਾਰ ਭੁਪਿੰਦਰ ਸਿੰਘ ਭਿੰਦਾ ਵੱਲੋਂ ਸਰਗੋਧਾ ਕਲੋਨੀ ਵਿਖੇ ਕੀਤੇ ਗਏ ਪ੍ਰਚਾਰ ਦੌਰਾਨ ਮਿਲਿਆ ਭਰਵਾਂ ਹੁੰਗਾਰਾ

ਗੁਰਦੇਵ ਨਗਰ ਵਿਖੇ ਪਿਛਲੇ ਕਾਰਜਕਾਲ ਦੌਰਾਨ ਵਿਕਾਸ ਕਾਰਜ ਕਰਵਾ ਕੇ ਬਦਲੀ ਕਲੋਨੀ ਦੀ ਨੁਹਾਰ- ਇਲਾਕਾ ਵਾਸੀ ਲੁਧਿਆਣਾ 17 ਅਕਤੂਬਰ: ਕਾਰਪੋਰੇਸ਼ਨ ਚੋਣਾਂ ਦੇ ਮੱਦੇ ਨਜ਼ਰ ਸ਼੍ਰੋਮਣੀ ਅਕਾਲੀ ਸ਼ਹਿਰੀ ਦੇ ਪ੍ਰਧਾਨ ਭੁਪਿੰਦਰ...
0 0

ਗ੍ਰੀਨਫੀਲਡ ਲੁਧਿਆਣਾ-ਰੂਪਨਗਰ ਨੈਸ਼ਨਲ ਹਾਈਵੇ ਪ੍ਰੋਜੈਕਟ 1 ਹੋਇਆ ਮੁੜ ਸੁਰਜੀਤ: ਐਮਪੀ ਸੰਜੀਵ ਅਰੋੜਾ

ਲੁਧਿਆਣਾ: ਆਖਰਕਾਰ, ਲੁਧਿਆਣਾ ਤੋਂ ਸੰਸਦ ਮੈਂਬਰ (ਰਾਜ ਸਭਾ) ਸੰਜੀਵ ਅਰੋੜਾ ਦੇ ਯਤਨਾਂ ਦੇ ਨਤੀਜੇ ਸਾਹਮਣੇ ਆਏ ਹਨ ਕਿਉਂਕਿ ਚਾਰ/ਛੇ ਮਾਰਗੀ ਗ੍ਰੀਨਫੀਲਡ ਲੁਧਿਆਣਾ-ਰੂਪਨਗਰ ਨੈਸ਼ਨਲ ਹਾਈਵੇ ਪ੍ਰੋਜੈਕਟ 1 ਨੂੰ ਆਖਰਕਾਰ ਮੁੜ ਸੁਰਜੀਤ...
0 0

ਆਮ ਆਦਮੀ ਪਾਰਟੀ ਨੇ ਫਗਵਾੜਾ ਲਈ ਪੰਜ ਵੱਡੀਆਂ ਗਰੰਟੀਆਂ ਦਾ ਕੀਤਾ ਐਲਾਨ

ਆਪ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਗਰੰਟੀਆਂ ਐਲਾਨ ਕਰਦਿਆਂ ਕਿਹਾ- ਵੱਡੇ ਸ਼ਹਿਰਾਂ ਵਾਂਗ ਫਗਵਾੜਾ ਦਾ ਵੀ ਹੋਵੇਗਾ ਵਿਕਾਸ 50 ਇਲੈਕਟ੍ਰਿਕ ਬੱਸਾਂ, 50 ਕਰੋੜ ਦੀ ਲਾਗਤ ਨਾਲ ਐਸ.ਟੀ.ਪੀ ਪਲਾਂਟ, ਬਾਬਾ...
0 0

ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਨੈਸ਼ਨਲ ਲੋਕ ਅਦਾਲਤ ਦਾ ਸਫ਼ਲ ਆਯੋਜਨ

ਵੱਖ-ਵੱਖ ਨਿਆਂਇਕ ਅਦਾਲਤਾਂ 'ਚ 60232 ਕੇਸਾਂ ਦਾ ਆਪਸੀ ਸਹਿਮਤੀ ਨਾਲ ਨਿਪਟਾਰਾ ਲੁਧਿਆਣਾ, 14 ਦਸੰਬਰ: ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵਲੋਂ ਜ਼ਿਲ੍ਹਾ ਕਚਹਿਰੀਆਂ, ਲੁਧਿਆਣਾ ਅਤੇ ਸਿਵਲ ਕੋਰਟਸ-ਜਗਰਾਓਂ, ਖੰਨਾ, ਸਮਰਾਲਾ ਅਤੇ ਪਾਇਲ...
0 0

ਜ਼ਿਲ੍ਹਾ ਪ੍ਰਸ਼ਾਸਨ ਨੇ ਲੁਧਿਆਣਾ ਵਿੱਚ ਨਵਾਂ ਈਐਸਆਈਸੀ ਮੈਡੀਕਲ ਕਾਲਜ ਸਥਾਪਤ ਕਰਨ ਲਈ ਤਿੰਨ ਸਾਈਟਾਂ ਦੀ ਕੀਤੀ ਪਛਾਣ

ਲੁਧਿਆਣਾ, 13 ਦਸੰਬਰ, 2024: ਲੁਧਿਆਣਾ ਵਿੱਚ ਨਵੇਂ ਈਐਸਆਈਸੀ ਮੈਡੀਕਲ ਕਾਲਜ ਦੀ ਸਥਾਪਨਾ ਲਈ ਢੁਕਵੀਂ ਥਾਂ ਲੱਭਣ ਲਈ ਯਤਨ ਜਾਰੀ ਹਨ। ਇਹ ਸ਼ਹਿਰ ਦਾ ਪਹਿਲਾ ਪਬਲਿਕ ਮੈਡੀਕਲ ਇੰਸਟੀਚਿਊਟ ਹੋਵੇਗਾ, ਜੋ ਮੌਜੂਦਾ...

ਆਕਾਸ਼ਵਾਣੀ ਜਲੰਧਰ ਦੇ ਨਿਰਦੇਸ਼ਕ ਸ ਪਰਮਜੀਤ ਸਿੰਘ ਨੇ ਪੀਏਯੂ ਦਾ ਵਿਸ਼ੇਸ਼ ਦੌਰਾ ਕੀਤਾ

ਲੁਧਿਆਣਾ: ਅੱਜ ਆਕਾਸ਼ਵਾਣੀ ਜਲੰਧਰ ਅਤੇ ਲੁਧਿਆਣਾ ਦੇ ਕੇਂਦਰ ਨਿਰਦੇਸ਼ਕ ਸ ਪਰਮਜੀਤ ਸਿੰਘ ਵਿਸ਼ੇਸ਼ ਤੌਰ ਤੇ ਪੀਏਯੂ ਦੇ ਦੌਰੇ ਤੇ ਯੂਨੀਵਰਸਿਟੀ ਪਹੁੰਚੇ ਉਹਨਾਂ ਨੇ ਇਸ ਦੌਰਾਨ ਪੀਏਯੂ ਦੇ ਉੱਚ ਅਧਿਕਾਰੀਆਂ ਨਾਲ...
0 0

ਪੀਏਯੂ ਵਿਖੇ ਪ੍ਰੋਫੈਸਰ ਹਰਗੋਬਿੰਦ ਖੁਰਾਣਾ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਲੁਧਿਆਣਾ 11 ਦਸੰਬਰ , 2024

ਪੀਏਯੂ ਵਿਖੇ ਪ੍ਰੋਫੈਸਰ ਹਰਗੋਬਿੰਦ ਖੁਰਾਣਾ ਬਾਰੇ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ ਲੁਧਿਆਣਾ: ਬੀਤੇ ਦਿਨੀਂ ਪੀਏਯੂ ਦੇ ਇੰਟਰਨਲ ਕੁਆਲਿਟੀ ਅਸੋਰੈਂਸ ਸੈਲ ਵੱਲੋਂ ਕੋਲੋਰਾਡੋ ਰਾਜ ਯੂਨੀਵਰਸਿਟੀ ਦੇ ਪ੍ਰੋਫੈਸਰ ਐਮਿਰੇਟਸ ਡਾ ਰਜਿੰਦਰ ਸਿੰਘ ਰਾਣੂ...
0 0

ਡੀ.ਸੀ ਨੇ ਈ.ਵੀ.ਐਮ ਦੀ ਪਹਿਲੇ ਪੱਧਰ ਦੀ ਜਾਂਚ ਦਾ ਨਿਰੀਖਣ ਕੀਤਾ

ਲੁਧਿਆਣਾ, 9 ਦਸੰਬਰ: ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਸੋਮਵਾਰ ਨੂੰ ਐਸ.ਆਰ.ਐਸ ਸਰਕਾਰੀ ਪੋਲੀਟੈਕਨਿਕ ਕਾਲਜ ਫਾਰ ਗਰਲਜ਼ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ) ਦੀ ਫਸਟ ਲੈਵਲ ਚੈਕਿੰਗ (ਐਫ.ਐਲ.ਸੀ) ਦਾ ਨਿਰੀਖਣ ਕੀਤਾ।...
0 0

ਬੈਕਫਿੰਕੋ ਵੱਲੋਂ 12 ਦਸੰਬਰ ਨੂੰ ਪਿੰਡ ਰੋਸਾਇਆਣਾ ਵਿੱਚ ਜਾਗਰੂਕਤਾ ਕੈਂਪ ਲਗਾਇਆ ਜਾਵੇਗਾ

ਲੁਧਿਆਣਾ, 9 ਦਸੰਬਰ: ਭਲਾਈ ਸਕੀਮਾਂ ਦਾ ਲਾਭ ਪਛੜੀਆਂ ਸ਼੍ਰੇਣੀਆਂ ਅਤੇ ਸਮਾਜ ਦੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਦੇ ਲੋੜਵੰਦ ਲੋਕਾਂ ਤੱਕ ਪਹੁੰਚਣ ਨੂੰ ਯਕੀਨੀ ਬਣਾਉਣ ਲਈ, ਪੰਜਾਬ ਪੱਛੜੀਆਂ ਸ਼੍ਰੇਣੀਆਂ ਭੂਮੀ...
0 0

वेस्ट हल्के व पूर्वी हल्के में भाजपा ने आप को दिया बड़ा झटका

विधायक गुरप्रीत गोगी के बेहद करीबी माने जाते विशाल बत्रा सोनू बंगाली भाजपा में हुए शामिल लुधियाना: दुगरी स्थित स्थानीय जिला भाजपा कार्यालय में एक समारोह का आयोजन जिला भाजपा...
0 0

“खेडां वतन पंजाब दीआँ” सैशन-3 में बी.सी.एम. स्कूल ने किया खेल भावना का प्रदर्शन

लुधियाना: "खेडां वतन पंजाब दीआँ" सैशन-3 के अंतर्गत राज्य स्तरीय टूर्नामेंट में बी.सी.एम. स्कूल,फोकल प्वाइंट ,लुधियाना के 23 विद्यार्थियों ने सॉफ्टबाल, बेसबॉल और गतका टूर्नामेंट में अपनी उत्कृष्ट प्रतिभा और...
0 0

ਵਿਧਾਇਕ ਛੀਨਾ ਦੀ ਪ੍ਰਧਾਨਗੀ ਹੇਠ ਨਿਗਮ ਅਧਿਕਾਰੀਆ ਂ ਨਾਲ ਮੀਟਿੰਗ ਆਯੋਜਿਤ

ਵਿਧਾਇਕ ਛੀਨਾ ਦੀ ਪ੍ਰਧਾਨਗੀ ਹੇਠ ਨਿਗਮ ਅਧਿਕਾਰੀਆਂ ਨਾਲ ਮੀਟਿੰਗ ਆਯੋਜਿਤ - ਹਲਕੇ ਦੇ ਵਸਨੀਕਾਂ ਨੂੰ ਸਾਫ ਪਾਣੀ ਦੀ ਸਪਲਾਈ, ਸੀਵਰੇਜ ਅਤੇ ਹੋਰ ਸਮੱਸਿਆਵਾਂ ਬਾਰੇ ਕੀਤੇ ਵਿਚਾਰ ਵਟਾਂਦਰੇ - ਲੋਕਾਂ ਦੀਆਂ...
0 0

रॉकेट ई वी हीरो मोटर कंपनी ई-रिक्शा देश की मैन्युफैक्चरिंग टॉप 30 में पहुंची: अपनजीत सिंह)

दिल्ली: देश की जानी-मानी B24 रॉकेट एव हीरो मोटर कंपनी अब टॉप30 ई-रिक्शा मैन्युफैक्चरिंग में पहुंच गई है। लगातार ई रिक्शा की मांग पूरे देश में बढ़ती जा रही है।...

ਭਾਜਪਾ ਦੀ ਸੋਚ ਦਲਿਤ ਵਿਰੋਧੀ, ਉਹ ਸਾਲਾਂ ਤੋਂ ਰਿਜ਼ ਰਵੇਸ਼ਨ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ – ਆਪ

ਭਾਜਪਾ ਦੀ ਸੋਚ ਦਲਿਤ ਵਿਰੋਧੀ, ਉਹ ਸਾਲਾਂ ਤੋਂ ਰਿਜ਼ਰਵੇਸ਼ਨ ਖਤਮ ਕਰਨ ਦੀ ਸਾਜ਼ਿਸ਼ ਰਚ ਰਹੀ ਹੈ - ਆਪ 2018 ਵਿੱਚ ਯੂ.ਪੀ.ਐੱਸ.ਸੀ. ਨੂੰ ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਕਈ ਵਾਰ ਨਿਰਦੇਸ਼ ਦਿੱਤੇ...
0 0

ਕੈਥਲ ਦੀ ਘਟਨਾ ਬੇਹਦ ਮੰਦਭਾਗੀ, ਇਹ ਭਾਜਪਾ ਦੀ ਨਫਰਤ ਅਤੇ ਧਰੁਵੀਕਰਨ ਦੀ ਰਾਜਨੀਤੀ ਦਾ ਨਤੀਜਾ ਹੈ: ਆਪ

ਪੰਜਾਬ ਸਾਡੇ ਦੇਸ਼ ਦਾ ਅਨਾਜ ਦਾ ਖਜ਼ਾਨਾ ਹੈ, ਪੰਜਾਬੀ ਸਾਡੀ ਸਰਹੱਦਾਂ ਦੀ ਰਾਖੀ ਕਰਦੇ ਹਨ, ਇਨ੍ਹਾਂ ਵਿਰੁੱਧ ਨਫਰਤ ਫੈਲਾਉਣਾ ਦੁਖਦਾਈ ਹੈ: ਸੰਦੀਪ ਪਾਠਕ ਭਾਰਤ ਨੇ ਭਾਜਪਾ ਦੀ ਨਫਰਤ ਅਤੇ ਧਰੁਵੀਕਰਨ...
0 0

ਹੜਾਂ ਨੂੰ ਰੋਕਣ ਲਈ ਲੁੜਿੰਦੇ ਪ੍ਰਬੰਧ ਕਰਨ ਅਧਿਕਾਰੀ: ਡੀਸੀ

ਲੁਧਿਆਣਾ 'ਚ ਹੜ੍ਹ ਕੰਟਰੋਲ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਕੀਤੀ ਪ੍ਰਧਾਨਗੀ ਲੁਧਿਆਣਾ, 11 ਜੂਨ - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਜ਼ਿਲ੍ਹੇ ਵਿੱਚ ਹੜ੍ਹ ਕੰਟਰੋਲ ਪ੍ਰਬੰਧਾਂ ਦਾ ਜਾਇਜ਼ਾ ਲੈਣ...
Social profiles