ਪੀਏਯੂ ਦੇ ਪੁਰਾਤਨ ਅਜਾਇਬ ਘਰ ਵਿਖੇ ਵਿਸ਼ਵ ਸੈਰ ਸਪਾਟਾ ਦਿਵਸ ਮੌਕੇ ਸਮਾਗਮ ਹੋਇਆ
ਲੁਧਿਆਣਾ: ਪੀਏਯੂ ਵਿਚ ਸਥਾਪਿਤ ਸਮਾਜਿਕ ਇਤਿਹਾਸ ਦੇ ਵਿਲੱਖਣ ਨਮੂਨੇ ਅਜਾਇਬ ਘਰ ਵਿੱਚ ਅੱਜ ਇਕ ਸਮਾਗਮ ਹੋਇਆ। ਇਸ ਵਿਚ ਮਾਣਯੋਗ ਸ਼ਖਸੀਅਤਾਂ, ਸਾਹਿਤਕਾਰਾਂ, ਵਿਗਿਆਨੀਆਂ ਅਤੇ ਕੁਦਰਤ ਪ੍ਰੇਮੀਆਂ ਨੇ ਇੱਕ ਵਿਸ਼ੇਸ਼ ਸਮਾਗਮ 'ਗਲੋਰੀਫਾਈਂਗ...