ਐਸ. ਸੀ. ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਖ਼ੋਜ, ਇਤਿਹਾਸ ਅਤੇ ਨਸ਼ਿਆਂ ਦੀ ਰੋਕਥਾਮ ‘ਤੇ ਵਿੱਦਿਅਕ ਪਹਿਲਕਦਮੀਆਂ
ਲੁਧਿਆਣਾ, 15 ਅਪ੍ਰੈਲ: ਐਸ. ਸੀ. ਡੀ. ਸਰਕਾਰੀ ਕਾਲਜ, ਲੁਧਿਆਣਾ ਨੇ ਮੰਗਲਵਾਰ ਨੂੰ ਤਿੰਨ ਵਿਭਿੰਨ ਅਕਾਦਮਿਕ ਸਮਾਗਮਾਂ ਦਾ ਆਯੋਜਨ ਕੀਤਾ, ਜਿਸ ਵਿੱਚ ਵਿਦਿਆਰਥੀਆਂ, ਸਿੱਖਿਅਕਾਂ ਅਤੇ ਕਮਿਊਨਿਟੀ ਭਾਈਵਾਲਾਂ ਨੂੰ ਉੱਦਮਤਾ, ਇਤਿਹਾਸਕ ਜਾਗਰੂਕਤਾ...